Punjabi Bujartan With Answer – Punjabi Riddles

Punjabi Bujartan With Answer 2024 – GK in Punjabi: In Punjabi culture, bujartan, known as riddles or puzzles, are a common form of entertainment. These clever word games test your ability to solve puzzles and think creatively. Bujartan can be easy or difficult, but it always presents an enjoyable and interesting challenge.

Why Do People Like Punjabi Bujartan (Punjabi Riddles)?

Punjabi Bujartan is a fantastic way to have fun with friends and family, expand your vocabulary, and improve your problem-solving abilities. They also provide a look into Punjabi culture and traditions.

Here Are Some Punjabi Riddles With Answers:

1. ਚਾਰ ਸਿਪਾਹੀ, ਚਾਰ ਗੰਨੇ, ਚਾਰਾਂ ਦੇ ਮੂੰਹ ਵਿੱਚ, ਦੋ ਦੋ ਤੁੰਨੇ ?

Answer – ਮੰਜਾ

2. ਇਕ ਬੁੜੀ ਨੇ ਚਲਿੱਤਰ ਕੀਤਾ, 900 ਬੰਦਾ ਅੰਦਰ ਕੀਤਾ ?

Answer – ਟ੍ਰੇਨ

3. ਲੰਮ ਸਲੰਮਾ ਬਾਬਾ, ਓਹਦੀ ਗਿੱਟੇ ਦਾਹੜੀ ?

Answer – ਗੰਨਾ

4. ਅੱਠ ਹੱਡ, ਥੱਬਾ ਆਂਦਰਾਂ ਦਾ, ਜਿਹੜਾ ਮੇਰੀ ਬਾਤ ਨਾ ਬੁਝੇ, ਉਹ ਪੁੱਤ ਬਾਂਦਰਾਂ ਦਾ ?

Answer – ਮੰਜਾ

5. ਇੱਕ ਨਿੱਕਾ ਜਿਹਾ ਪਟਵਾਰੀ, ਉਸਦੀ ਸੁੱਥਣ ਬਹੁਤੀ ਭਾਰੀ ?

Answer – ਅਟੇਰਨ

6. ਕਾਲਾ ਹੈ ਪਰ ਕਾਗ ਨਹੀਂ, ਲੰਮਾ ਹੈ ਪਰ ਨਾਗ ਨਹੀਂ ?

Answer – ਪਰਾਂਦਾ

7. ਹਾਬੜ ਦਾਬੜ ਪਈ ਕੁੜੇ, ਪੜਥੱਲੋ ਕਿੱਧਰ ਗਈ ਕੁੜੇ ?

Answer – ਕੜਛੀ

8. ਮਿੱਟੀ ਦਾ ਘੋੜਾ, ਲੋਹੇ ਦੀ ਲਗਾਮ, ਉਤੇ ਬੈਠਾ ਗੁਦਗੁਦਾ ਪਠਾਣ ?

Answer – ਚੁੱਲਾ, ਤਵਾ, ਰੋਟੀ

9. ਅੱਗੋ ਨੀਵਾਂ ਪਿੱਛੋਂ ਉੱਚਾ, ਘਰ ਘਰ ਫਿਰੇ ਹਰਾਮੀ ਲੂਚਾ ?

Answer – ਛੱਜ

10. ਨਿੱਕਾ ਜਿਹਾ ਕਾਕਾ, ਘਰ ਦਾ ਰਾਖਾ ?

Answer – ਜਿੰਦਰਾ

11. ਨਿੱਕੀ ਜਿਹੀ ਪਿੱਦਣੀ, ਪਿੱਦ ਪਿੱਦ ਕਰਦੀ, ਸਾਰੇ ਜਹਾਨ ਦੀ, ਲਿੱਦ ਕੱਠੀ ਕਰਦੀ |

Answer – ਝਾੜੂ, ਬੋਕਰ

12. ਦਸ ਜਾਣੇ ਪਕਾਂਣ ਵਾਲੇ , ਬੱਤੀ ਜਾਣੇ ਖਾਣ ਵਾਲੇ , ਝੰਡੋ ਕੁੜੀ ਸਮੇਟਣ ਵਾਲੀ , ਮੌਜਧੈਛ ਸਾਂਭਣ ਤੇ ?

Answer – ਉਂਗਲਾਂ, ਦੰਦ, ਜੀਭ ਤੇ ਢਿੱਡ

13. ਬਾਪੂ ਕਹੇ ਤੇ ਅੜ ਜਾਂਦਾ, ਚਾਚਾ ਕਹੇ ਤਾਂ ਖੁੱਲ ਜਾਂਦਾ ?

Answer – ਮੂੰਹ, ਬੰਦ ਤੇ ਖੁੱਲਾ

14. ਆਪਣੇ ਕੰਨ ਮਰੋੜੋ ਅਤੇ ਮੈਂ ਤੁਹਾਨੂੰ ਪਾਣੀ ਦਿਆਂਗਾ। ਮੈਂ ਕੋਈ ਪੈਸਾ ਨਹੀਂ ਲਵਾਂਗਾ।

Answer – ਹੱਥ ਪੰਪ

15. ਐਸੀ ਕੌਣ ਸੀ ਚੀਜ਼ ਹੈ, ਜਿਸਦੀ ਗਰਦਨ ਹੈ ਪਰ ਸਿਰ ਨਹੀਂ?

Answer – ਬੋਤਲ

16. ਬਿਨਾਂ ਪੈਰਾਂ ਦੇ ਚਲਦੀ ਰਹੰਦੀ ਆਪਨੇ ਹੱਥਾ ਨਾਲ ਮੂੰਹ ਨੂ ਪੂੰਝਦੀ ਰਹਿੰਦੀ ?

Answer – ਘੜੀ

Leave a Comment